Use APKPure App
Get Punjabi Story old version APK for Android
पंजाबी कहानी
Punjabi Story (ਪੰਜਾਬੀ ਸਟੋਰੀ) ਐਪ ਵਿੱਚ ਤੁਹਾਡਾ ਸਵਾਗਤ ਹੈ, ਇਸ ਐਪ ਨੂੰ ਬਣਾਉਣ ਦਾ ਮਕਸਦ ਪੰਜਾਬੀ ਕਹਾਣੀਆਂ ਨੂੰ ਪਾਠਕਾਂ ਤੱਕ ਪਹੁੰਚਾਉਣਾ ਹੈ। ਅਜਕਲ ਦੁਨੀਆਂ ਦੀ ਹਰ ਜੁਬਾਨ ਇੰਟਰਨੇਟ ਅਤੇ ਐਪਸ ਉੱਤੇ ਉਪਲੱਭਧ ਹੈ ਪਰ ਪੰਜਾਬੀ ਉੱਤੇ ਇਸ ਖੇਤਰ ਵਿੱਚ ਕੰਮ ਘੱਟ ਹੋ ਰਿਹਾ ਹੈ, ਇਸ ਲਈ ਇੱਕ ਛੋਟੀ ਜਿਹੀ ਕੋਸ਼ਿਸ਼ ਕੀਤੀ ਤਾਂ ਕਿ ਐਪ ਦੇ ਮਾਧਿਅਮ ਨਾਲ ਪੰਜਾਬੀ ਸਾਹਿਤ ਨੂੰ ਪਾਠਕਾਂ ਤੱਕ ਪਹੁੰਚਾਇਆ ਜਾ ਸਕੇ, ਆਸ ਕਰਦੇ ਆਂ ਤੁਸੀਂ ਪੰਜਾਬੀ ਸਟੋਰੀ ਦੀ ਟੀਮ ਦੇ ਇਸ ਕਦਮ ਨੂੰ ਪਸੰਦ ਕਰੋਗੇ।
ਜੇਕਰ ਤੁਸੀਂ ਵੀ ਆਪਣੀ ਕਹਾਣੀ ਪੰਜਾਬੀ ਸਟੋਰੀ ਐਪ ਵਿੱਚ ਸ਼ਾਮਿਲ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਆਪਣੀ ਕਹਾਣੀ [email protected] ਤੇ ਭੇਜ ਸਕਦੇ ਹੋ।
Punjabi Story (ਪੰਜਾਬੀ ਸਟੋਰੀ) ਨੂੰ ਆਪਣੇ ਦੋਸਤਾਂ ਮਿੱਤਰਾਂ ਅਤੇ ਸਾਹਿਤ ਦੇ ਸ਼ੌਕੀਨਾਂ ਨਾਲ ਸਾਂਝਾ ਕਰੋ
Last updated on Aug 29, 2022
First Release
द्वारा डाली गई
ลูกชาวนาไม่หวังเป็นดาว เป็นคนเจียมตัวรู้ว่าติดดิน มีกินก็กินไม่มีก็นอน
Android ज़रूरी है
Android 5.0+
श्रेणी
रिपोर्ट
Punjabi Story
(ਪੰਜਾਬੀ ਸਟੋਰੀ)CallStem Softwares
2.4.1
विश्वसनीय ऐप